20 ਲੱਖ ਬਿਆਨਾਂ ਲੇ ਕੇ ਰਜਿਸਟਰੀ ਨਾ ਕਰਨ ਦੇ ਚਲਦੇ ਧੋਖਾਧੜ੍ਹੀ ਦਾ ਮਾਮਲਾ ਦਰਜ਼

ਗੁਰਦਾਸਪੁਰ, 23 ਜਨਵਰੀ 2024 (ਦੀ ਪੰਜਾਬ ਵਾਇਰ)। ਥਾਣਾ ਸਿਟੀ ਦੀ ਪੁਲਿਸ ਵੱਲੋਂ 20 ਲੱਖ ਰੁਪਏ ਬਿਆਨਾਂ ਲੇ ਕੇ ਰਜਿਸਟਰੀ ਨਾ ਕਰ ਕੇ ਦੇਣ ਵਾਲੇ ਵਿਅਕਤੀ ਦੇ ਖਿਲਾਫ਼ ਧੋਖਾਖੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਉਪ ਪੁਲਿਸ ਕਪਤਾਨ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ। ਜਾਂਚ ਵਿੱਚ ਪਾਇਆ ਗਿਆ ਕਿ ਦੋਸ਼ੀ … Continue reading 20 ਲੱਖ ਬਿਆਨਾਂ ਲੇ ਕੇ ਰਜਿਸਟਰੀ ਨਾ ਕਰਨ ਦੇ ਚਲਦੇ ਧੋਖਾਧੜ੍ਹੀ ਦਾ ਮਾਮਲਾ ਦਰਜ਼